ਜਦੋਂ ਅਸੀਂ ਪਰਮੇਸ਼ਵਰ ਦੀ ਬਿਵਸਥਾ ਨੂੰ ਮੰਨਦੇ ਹਾਂ, ਤਾਂ ਸਾਡੇ ਲਈ ਭਰਪੂਰ ਆਸ਼ੀਸ਼ਾ ਹੁੰਦੀਆਂ ਹਨ। ਇਸ ਲਈ, ਪਿਤਾ ਦੇ ਯੁੱਗ ਤੋਂ ਪਰਮੇਸ਼ਵਰ ਦੁਆਰਾ ਸਥਾਪਿਤ ਪਰਬਾਂ ਵਿੱਚ—ਜਿਵੇਂ ਕਿ ਸਬਤ ਅਤੇ ਪਸਾਹ—ਹਮੇਸ਼ਾ ਇਹ ਹੁਕਮ ਸ਼ਾਮਲ ਹੈ, “ਇਸ ਨੂੰ ਕਦੇ ਨਾ ਭੁੱਲੋ, ਸਗੋਂ ਯਾਦ ਰੱਖੋ ਹਮੇਸ਼ਾ ਮੰਨਣਾ।”
ਬਾਈਬਲ ਕਹਿੰਦੀ ਹੈ ਕਿ ਹਰ ਯੁੱਗ ਵਿੱਚ ਜੋ ਪਰਮੇਸ਼ਵਰ ਦੀ ਬਿਵਸਥਾ ਮੰਨਦੇ ਹਨ, ਉਹ ਧਰਮੀ ਵਾਂਙ ਆਸ਼ੀਸ਼ ਪਾਉਣਗੇ, ਅਤੇ ਉਲੰਘਣਾ ਕਰਨ ਵਾਲੇ ਬਗਾਵਤ ਲਈ ਦੋਸ਼ੀ ਠਹਿਰਾਏ ਜਾਣਗੇ। ਇਸਰਾਏਲੀਆਂ ਦੇ ਬਾਬਲ ਵਿੱਚ ਗ਼ੁਲਾਮ ਬਣਨ ਦਾ ਕਾਰਨ ਪਰਮੇਸ਼ਵਰ ਦੀ ਬਿਵਸਥਾ ਨਾ ਮੰਨਣਾ ਸੀ।
ਅਸਾਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਬੋਲ ਨਾ ਮੰਨਿਆ ਜੋ ਉਹ ਦੇ ਕਾਨੂਨਾਂ ਉੱਤੇ ਚੱਲੀਏ ਜਿਹ ਨੂੰ ਉਸ ਨੇ ਆਪਣੇ ਸੇਵਕ ਨਬੀਆਂ ਦੇ ਰਾਹੀਂ ਸਾਡੇ ਅੱਗੇ ਰੱਖ ਦਿੱਤਾ। ਹਾਂ, ਸਾਰਾ ਇਸਰਾਏਲ ਤੇਰੀ ਬਿਵਸਥਾ ਤੋਂ ਫਿਰ ਗਿਆ ਅਤੇ ਮੁੜ ਗਿਆ ਹੈ ਜੋ ਤੇਰੇ ਬੋਲ ਨਾ ਮੰਨੇ ਸੋ ਇਸ ਕਰਕੇ ਉਹ ਫਿਟਕਾਰ ਸਾਡੇ ਉੱਤੇ ਆਣ ਪਈ ਅਤੇ ਉਹ ਸੌਂਹ ਵੀ ਜੋ ਪਰਮੇਸ਼ੁਰ ਦੇ ਸੇਵਕ ਮੂਸਾ ਦੀ ਬਿਵਸਥਾ ਵਿੱਚ ਲਿਖੀ ਹੈ ਇਸ ਲਈ ਜੋ ਅਸਾਂ ਉਹ ਦਾ ਪਾਪ ਕੀਤਾ। ਦਾਨੀਏਲ 9:10–11
ਮੇਰੀਆਂ ਬਿਧੀਆਂ ਤੇ ਤੁਰਿਆ ਅਤੇ ਮੇਰੇ ਹੁਕਮਾਂ ਦੀ ਪਾਲਨਾ ਕੀਤੀ ਤਾਂ ਜੋ ਸਚਾਈ ਨਾਲ ਕੰਮ ਚਲਾਵੇ, ਉਹ ਧਰਮੀ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ, ਉਹ ਨਿਸਚੇ ਜੀਉਂਦਾ ਰਹੇਗਾ। ਹਿਜ਼ਕੀਏਲ 18:9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ