ਦੁਨੀਆ ਭਰ ਦੇ ਬਹੁਤ ਸਾਰੇ ਦਾਅਵਾ ਕਰਦੇ ਹਨ ਕਿ “ਸਬਤ ਦਾ ਦਿਨ ਪੁਰਾਣੇ ਨਿਯਮ ਦੀ ਬਿਵਸਥਾ ਹੋਣ ਕਾਰਨ ਖਤਮ ਕਰ ਦਿੱਤਾ ਗਿਆ ਹੈ।”
ਪਰਮੇਸ਼ਵਰ ਦੇ ਲੋਕ ਹੋਣ ਦੇ ਨਾਤੇ, ਸਾਨੂੰ ਸਾਰੇ ਦਸ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ। ਪਹਿਲੇ ਹੁਕਮ ਤੋਂ ਲੈ ਕੇ ਦਸਵੇਂ ਹੁਕਮ ਤੱਕ, ਅਸੀਂ ਕਿਸੇ ਵੀ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੇ। ਕੋਈ ਵੀ ਸਹੀ ਢੰਗ ਨਾਲ ਨਹੀਂ ਕਹਿ ਸਕਦਾ, "ਦਸ ਹੁਕਮਾਂ ਵਿੱਚੋਂ ਨੌਂ ਨੂੰ ਮੰਨਣਾ ਚਾਹੀਦਾ ਹੈ, ਪਰ ਚੌਥੇ ਹੁਕਮ ਨੂੰ ਮੰਨਣ ਦੀ ਜ਼ਰੂਰਤ ਨਹੀਂ ਹੈ।"
ਇੱਥੋਂ ਤੱਕ ਕਿ ਜਿਹੜੇ ਸਬਤ ਦਾ ਦਿਨ ਨਹੀਂ ਮੰਨਦੇ, ਉਹ ਵੀ ਦਸ ਹੁਕਮਾਂ ਦੀ ਮਹੱਤਤਾ ਦੀ ਪੁਸ਼ਟੀ ਕਰਦੇ ਹਨ।
ਇਸ ਲਈ, ਇਹ ਦਾਅਵਾ ਕਿ "ਸਬਤ ਦੇ ਦਿਨ ਨੂੰ ਮੰਨਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸਨੂੰ ਪੁਰਾਣੇ ਨਿਯਮ ਦੀ ਬਿਵਸਥਾ ਦੇ ਹਿੱਸੇ ਵਜੋਂ ਖਤਮ ਕਰ ਦਿੱਤਾ ਗਿਆ ਸੀ" ਵਿਰੋਧੀ ਅਤੇ ਝੂਠਾ ਦੋਵੇਂ ਹੈ। ਅੱਜ ਵੀ, ਸਾਨੂੰ ਚੌਥੇ ਹੁਕਮ ਅਨੁਸਾਰ ਸਬਦ ਦੇ ਦਿਨ ਨੂੰ ਪਵਿੱਤਰ ਮੰਨਣਾ ਚਾਹੀਦਾ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ