ਮੇਰਾ ਹਮੇਸ਼ਾ ਇਹ ਵਿਸ਼ਵਾਸ ਸੀ ਕਿ ਸਿਰਫ਼ ਵਿਸ਼ਵਾਸ ਹੀ ਮੁਕਤੀ ਵੱਲ ਲੈ ਜਾਵੇਗਾ ਅਤੇ ਮਸੀਹ ਦਾ ਦੂਜਾ ਆਗਮਨ ਨਿਆਂ ਦਾ ਦਿਨ ਸੀ। ਹਾਲਾਂਕਿ, ਜਿਵੇਂ-ਜਿਵੇਂ ਮੈਂ ਚਰਚ ਆਫ਼ ਗੌਡ ਵਿਖੇ ਬਾਈਬਲ ਦਾ ਅਧਿਐਨ ਕੀਤਾ, ਮੈਂ ਆਪਣੇ ਸਥਿਰ ਵਿਚਾਰ ਛੱਡ ਦਿੱਤੇ ਅਤੇ ਮੈਨੂੰ ਅਹਿਸਾਸ ਹੋਇਆ ਕਿ ਬਾਈਬਲ ਤੋਂ ਮੈਨੂੰ ਜੋ ਸਿੱਖਿਆਵਾਂ ਦਿੱਤੀਆਂ ਗਈਆਂ ਸੀ ਉਹ ਝੂਠੀਆਂ ਸਿੱਖਿਆਵਾਂ ਸੀ।
ਦੂਜੀ ਵਾਰ ਆਉਣ ਵਾਲੇ ਮਸੀਹ, ਮਸੀਹ ਆਨ ਸਾਂਗ ਹੌਂਗ ਦੁਆਰਾ ਲਿਖੀਆਂ ਸਚਿਆਈ ਦੀਆਂ ਕਿਤਾਬਾਂ ਰਾਹੀਂ, ਮੈਂ ਸਦੀਪਕ ਜੀਵਨ ਦਾ ਰਸਤਾ ਸਪਸ਼ਟ ਦੇਖ ਸਕਿਆ, ਭਾਵੇਂ ਮੈਨੂੰ ਪਹਿਲਾਂ ਬਾਈਬਲ ਦੇ ਸ਼ਬਦ ਸਮਝਣ ਵਿੱਚ ਸੰਘਰਸ਼ ਕਰਨਾ ਪਿਆ ਸੀ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ